ਮਨੁੱਖੀ ਜੀਵਨ ਦਾ ਸਰਵੋਤਮ ਮਨੋਰਥ ਪ੍ਰਭੂ ਦੀ ਪ੍ਰਾਪਤੀ ਹੈ। ਗੁਰੂ ਦੀ ਸਿੱਖਿਆ ਅਨੁਸਾਰ ਜੀਵ ਇਸ ਮਾਰਗ ਉੱਤੇ ਅਗਰਸਰ ਹੁੰਦਾ ਹੈ। ਮਨੁੱਖ ਪ੍ਰਭੂ ਪ੍ਰਾਪਤੀ ਲਈ ਯਤਨ ਤਾਂ ਕਰਦਾ ਹੈ ਪ੍ਰੰਤੂ ਇਹ ਯਤਨ ਨਿਸ਼ਕਾਮ ਹੋਣੇ ਚਾਹੀਦੇ ਹਨ। ਇਹ ਨਿਸ਼ਚਿਤ ਨਹੀਂ ਕਿ ਕਿਸੇ ਨਿਸ਼ਚਿਤ ਗਿਣਤੀ ਵਿੱਚ ਪ੍ਰਭੂ ਦਾ ਨਾਮ ਸਿਮਰਨ ਨਾਲ਼ ਉਸ ਦੀ ਪ੍ਰਾਪਤੀ ਅਵੱਸ਼ ਹੀ ਹੋ ਜਾਵੇਗੀ, ਸਗੋਂ ਪ੍ਰਭੂ ਦੇ ਪਿਆਰ ਦਾ ਪਾਤਰ ਬਣਨ ਤੋਂ ਬਾਅਦ ਜੋ ਜੀਵ ਹਰਖ ਸੋਗ ਤੋਂ ਨਿਆਰਾ ਹੋ ਜਾਂਦਾ ਹੈ, ਉਸ ਲਈ ਕੋਈ ਆਪਣਾ ਅਤੇ ਕੋਈ ਪਰਾਇਆ ਨਹੀਂ। ਉਹ ਦੁਖ ਅਤੇ ਸੁਖ ਨੂੰ ਇੱਕ ਸਮਾਨ ਸਮਝਦਾ ਹੈ, ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ।
1. ਸਹਤੰਦਰ ਹਸੰਘ, ਗੁਰੂ ਤੇਗ ਬਿਾਦੁਰ: ਹਚੰਤਨ ਤੇ ਕਲਾ, ਵਾਹਰਸ ਸ਼ਾ ਫਾਊਂਡੇਸ਼ਨ, ਅੰਮ੍ਰਿਤਸਰ।
2. ਸਾਹਿਬ ਹਸੰਘ, ਜਪੁਜੀ ਸਾਹਿਬ ਸਟੀਕ, ਹਸੰਘ ਬਰਦਰਜ਼, ਅੰਮ੍ਰਿਤਸਰ।
3. ਖੋਜ ਪਹਤਰਕਾ, ਗੁਰੂ ਨਾਨਕ ਹਵਸ਼ੇਸ਼ ਅੰਕ, ਪੰਜਾਬੀ ਯੂਨੀਵਰਹਸਟੀ, ਪਟਿਆਲਾ।
4. ਜਗਬੀਰ ਹਸੰਘ, ਗੁਰਮਹਤ ਕਾਹਵ ਦਾ ਇਹਤਿਾਸ, ਪੰਜਾਬੀ ਅਕਾਦਮੀ, ਦਿੱਲੀ।
5. ਤਾਰਨ ਹਸੰਘ, ਗੁਰੂ ਨਾਨਕ: ਹਚੰਤਨ ਤੇ ਕਲਾ, ਕਸਤੂਰੀ ਲਾਲ ਐਡਂ ਸਨਜ਼, ਅੰਮ੍ਰਿਤਸਰ।
6. ਮਹਿੰਦਰ ਕੌਰ ਹਗੱਲ, ਗੁਰੂ ਗਰੰਥ ਸਾਹਿਬ ਦੀ ਸੰਪਾਦਨ ਕਲਾ, ਰੱਬੀ ਪਰਕਾਸ਼ਨ, ਦਿੱਲੀ ।
7. ਰਾਮ ਹਸੰਘ, ਜਪੁਜੀ ਦਾ ਹਵਸ਼ਾ ਤੇ ਰੂਪ, ਪੰਜਾਬੀ ਸਹਿਤ ਅਕਾਦਮੀ, ਲੁਧਿਆਣਾ ।