International Journal of Languages & Social Sciences - Volumes & Issues - Volume 7: July 2022

ਸਮਕਾਲੀ ਪੰਜਾਬੀ ਸਾਹਿਤ ਦੇ ਨਾਰੀ ਸਰੋਕਾਰ (ਪਾਕਿਸਤਾਨੀ ਪੰਜਾਬੀ ਨਾਟਕ ਦੇ ਸੰਦਰਭ ਵਿਚ)

Authors

ਡਾ. ਮਨਪ੍ਰੀਤ ਕੌਰ ਵਿਰਦੀ

DOI Number

Keywords

ਪੰਜਾਬੀ ਸਾਹਿਤ, ਨਾਰੀ ਸਰੋਕਾਰ

Abstract

ਸਾਹਿਤ ਦੀਆਂ ਸਾਰੀਆਂ ਵਿਧਾਵਾਂ ਆਪਣੀ ਸਮਰਥਾ ਅਨੁਸਾਰ ਮਨੁੱਖੀ ਜੀਵਨ ਦੀਆਂ ਵਿਭਿੰਨ ਸਥਿਤੀਆਂ ਨੂੰ ਕਲਾਤਮਕ ਢੰਗ ਨਾਲ ਪੇਸ਼ ਕਰਨ ਦੇ ਯੋਗ ਹਨ ਪਰੰਤੂ ‘ਨਾਟਕ’ ਸਾਹਿਤ ਦੀ ਇਕ ਅਜਿਹੀ ਵਿਧਾ ਹੈ ਜੋ ਲਿਖਤ ਪਾਠ ਹੋਣ ਨਾਲ-ਨਾਲ ਬਾਕੀ ਵਿਧਾਵਾਂ ਦੇ ਮੁਕਾਬਲਤਨ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਜ਼ਿੰਦਗੀ ਦੀਆਂ ਵਿਭਿੰਨ ਘਟਨਾਵਾਂ ਦੀ ਮੰਚ ਉਤੇ ਸਜੀਵ ਢੰਗ ਨਾਲ ਪੇਸ਼ਕਾਰੀ ਕਰਨ ਦੇ ਸਮਰੱਥ ਹੈ। ਇਸੇ ਲਈ ਇਸ ਦਾ ਦੂਹਰਾ ਚਰਿੱਤਰ ਹੈ। ਇਹ ਇਕੋ ਵੇਲੇ ‘ਲਿਖਤ ਪਾਠ’ ਵੀ ਹੈ ਪਰ ਆਪਣੀ ਮੰਚ ਯੋਗਤਾ ਕਾਰਨ ‘ਖੇਡ ਪਾਠ’ ਵੀ ਹੈ। ਇਉਂ ਇਹ ਵਿਧਾ ਅਭਿਨੈ ਦੇ ਜ਼ਰੀਏ ਕਾਰਜਾਤਮਕ ਢੰਗ ਨਾਲ ਮਨੁੱਖ ਦੇ ਅੰਦਰਲੇ ਜੀਵਨ ਨੂੰ ਬਾਹਰਲੇ ਜੀਵਨ ਨਾਲ ਕਲਾਤਮਕ ਢੰਗ ਨਾਲ ਜੋੜਨ ਵਿਚ ਵਿਸ਼ੇਸ ਭੂਮਿਕਾ ਨਿਭਾਉਂਦੀ ਹੈ।

References

1) ਹਰਦੀਪ ਸਿੰਘ (ਡਾ.)‚ ਪਾਕਿਸਤਾਨੀ ਪੰਜਾਬੀ ਨਾਟਕ ਤੇ ਮੰਚ ਪਰੰਪਰਾ, ਲੋਕ ਗੀਤ ਪ੍ਰਕਾਸ਼ਨ, ਚੰਡੀਗੜ, 2014,ਪੰਨਾ 154
2) Beauvior, Simon Da, The Second Sex. P. 13, 29
3) Shabir. G.., Safdar, G.& Jamuil T., Banu s (2015 a). Mass Media, Communication ad Globalization With The perspective of 21st Century, New Media and Mass Communication 34,11-15
4) Gulbadan Begum Humayun-Nama, Tr. A.S. Beveridge, Delhi, 1972, P. 09
5) Jahangir, Tujke-i Jahangiri, vol. 01, Tr. H. Beveridge, Dehi, 1978, P. 01-02
6) Shahid A (2010) Silent Voice , untold stories: Women Domestic Coorkers in Pakistan and their struggle for empowerment (pp 124-125), Oxford University, Press
7) ਸੱਜਾਦ ਹੈਦਰ , ਲੁਟਿਆ ਹਾਥੀ ਲੱਖ ਦਾ (ਨਾਟਕ ) ਚੋਣਵੇਂ ਪਾਕਿਸਤਾਨੀ ਪੰਜਾਬੀ ਨਾਟਕ, (ਸਤੀਸ਼ ਕੁਮਾਰ ਵਰਮਾ, ਨਸੀਬ ਸਿੰਘ ਬਵੇਜਾ), ਪੰਨਾ 09
8) ਇਨਾਮ-ਉਲ-ਹੱਕ ਜਾਵੇਦ(ਡਾ.), ਪੰਜਾਬੀ ਅਦਬ ਦਾ ਇਰਤਕਾ‚ ਅਜ਼ੀਜ਼ ਬੁੱਕ ਡੀਪੂ, ਲਾਹੌਰ, 2004, ਪੰਨਾ‚ 333,334
9) ਡਾ. ਕਰਨੈਲ ਸਿੰਘ ਥਿੰਦ, ਪਾਕਿਸਤਾਨੀ ਪੰਜਾਬੀ ਸਾਹਿਤ ਦਾ ਸੰਖੇਪ ਜਾਇਜਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ ਨੰ 125
10) ਸ਼ਾਹਿਦ ਨਦੀਮ, ਖਸਮਾਂਖਾਣੀਆਂ, (ਨਾਟਕ ਲਿਪੀਆਂਤਰ: ਅਰਵਿੰਦਰ ਕੌਰ ਧਾਲੀਵਾਲ), ਲੋਕ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1998, ਪੰਨਾ 23
11) ਸ਼ਾਹਿਦ ਨਦੀਮ, ਚੁੱਲ੍ਹਾ (ਨਾਟਕ), ਉਹੀ, ਪੰਨਾ 84-85
12) ਉਹੀ, ਰਿਹਾਈ,ਪੰਨਾ 85
13) ਸ਼ਾਹਿਦ ਨਦੀਮ, ‘ਥੱਪੜ’, ਉਹੀ, ਪੰਨਾ 151
14) ਸ਼ਾਹਿਦ ਨਦੀਮ, ‘ਧੀ ਰਾਣੀ’ ਉਹੀ, 1998, ਪੰਨਾ 119
15) ਸ਼ਾਹਿਦ ਨਦੀਮ, ‘ਸ਼ਰਮ ਦੀ ਗੱਲ’, ਉਹੀ, ਪੰਨਾ 130
16) ਸ਼ਾਹਿਦ ਨਦੀਮ. ਇਕ ਸੀ ਨਾਨੀ (ਨਾਟਕ), ਤੀਸਰੀ ਦਸਤਕ,(ਨਾਟ-ਸੰਗ੍ਰਹਿ), (ਅਨੁ.) ਅਰਵਿੰਦਰ ਕੌਰ ਧਾਲੀਵਾਲ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2004, ਪੰਨਾ 71
17) ਸ਼ਾਹਿਦ ਨਦੀਮ, ਤੀਸਰੀ ਦਸਤਕ, (ਲਿਪਾਂ)ਅਰਵਿੰਦਰ ਕੌਰ ਧਾਲੀਵਾਲ,ਚੇਤਨਾ ਪ੍ਰਕਾਸ਼ਨ ਲੁਧਿਆਣਾ, 2004, ਪੰਨਾ 34
18) ਸ਼ਾਹਿਦ ਨਦੀਮ, ‘ਮੈਨੂੰ ਕਾਰੀ ਕਰੇਂਦੇ’, (ਦੁੱਖ ਦਰਿਆ), (ਅਨੁ.), ਅਰਵਿੰਦਰ ਕੌਰ ਧਾਲੀਵਾਲ, ਚੇਤਨਾ ਪ੍ਰਕਾਸ਼ਨ, ਲੁਧਿਆਣਾ, 2009, ਪੰਨਾ 75
19) ਓਹੀ‚ ਪੰਨਾ 80
20) ਓਹੀ‚ ਪੰਨਾ 112
21) ਮੇਜਰ ਇਸਹਾਕ ਮੁਹੰਮਦ, ਮੁਸੱਲੀ‚ ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 1984, ਪੰਨਾ 31

How to cite

Journal

International Journal of Languages & Social Sciences

ISSN

2349-0179

Periodicity

Yearly