ਨਾਟਕ ਪੰਜਾਬੀ ਦਾ ਪ੍ਰਮੁੱਖ ਸਾਹਿਤ-ਰੂਪ ਹੈ। ਪੰਜਾਬੀ ਨਾਟਕ ਦੇ ਆਰੰਭ ਦਾ ਸੁਆਲ ਸ਼ੁਰੂ ਤੋਂ ਹੀ ਵਾਦ-ਵਿਵਾਦ ਦਾ ਵਿਸ਼ਾ ਰਿਹਾ ਹੈ। ਪੰਜਾਬੀਆਂ ਦੇ ਜੀਵਨ ਨਾਲ ਜੁੜੇ ਨਕਲਾਂ, ਰਾਸਾਂ, ਤਮਾਸ਼ੇ ਭੰਡ ਆਦਿ ਨਾਟਕ ਦੇ ਮੂਲ ਰੂਪ ਮੰਨੇ ਗਏ ਸਨ। ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿਚ ਆਇਰਸ਼ ਲੇਡੀ ਮਿਸਿਜ਼ ਨੌਰਾ ਰਿਚਰਡਜ਼ ਦੀ ਆਮਦ (1910) ਨੇ ਪੰਜਾਬੀ ਨਾਟਕ ਨੂੰ ਲੀਹ ਉਪਰ ਪਾ ਦਿੱਤਾ। ਫਿਰ ਸਹਿਜੇ ਸਹਿਜੇ ਨਾਟਕ ਕਲਾ ਦਾ ਵਿਕਾਸ ਹੋਇਆ। ਇਸ ਅਧਿਐਨ ਦਾ ਉਦੇਸ਼ ਪੰਜਾਬੀ ਭਾਸ਼ਾ ਵਿੱਚ ਵਿਕਾਸ ਕਰਦੇ ਹੋਏ ਪੰਜਾਬੀ ਨਾਟਕ ‘ਤੇ ਚਾਨਣਾ ਪਾਉਣਾ ਹੈ, ਅੱਜ ਇਕ ਸਦੀ ਅਤੇ ਦੋ ਦਹਾਕਿਆਂ ਤੋਂ ਵੱਧ ਸਮੇਂ ਦੇ ਨਾਟਕ ਦੇ ਇਤਿਹਾਸ ਨੂੰ ਨਾਟ-ਆਲੋਚਕ ਚਾਰ ਪੀੜ੍ਹੀਆਂ ਵਿੱਚ ਵੰਡ ਕੇ ਦੇਖਦੇ ਹਨ।
1. ਕੁਲਦੀਪ ਸਿੰਘ, ਪੰਜਾਬੀ ਨਾਟਕ ਦੇ ਮੋਢੀ, ਅੰਮ੍ਰਿਤਸਰ ਸਾਹਿਤ ਕੇਂਦਰ 1966, ਪੰਨਾ 37
2. ਹਰਚਰਨ ਸਿੰਘ (ਡਾ.) ਨਾਟਕਕਲਾ ਅਤੇ ਹੋਰ ਲੇਖ, ਪਟਿਆਲਾ, ਪੈਪਸੂ ਬੁੱਕ ਡਿਪੂ, 1972, ਪੰਨਾ 35.
3. ਸਤੀਸ਼ ਕੁਮਾਰ ਵਰਮਾ (ਡਾ.), ‘ਪੰਜਾਬੀ ਨਾਟ-ਮੰਚ ਦੇ ਗਲੋਬਲੀ ਸਰੋਕਾਰ’ ਵਿਸ਼ੇ ਤੇ ਕਰਵਾਏ ਸੈਮੀਨਾਰ ਵਿੱਚ ‘ਮੁੱਖ ਭਾਸ਼ਣ’, ਗੰਗਾਗਿਰੀ ਕਾਲਜ, ਰਾਏਕੋਟ (ਲੁਧਿਆਣਾ), ਮਿਤੀ 30.03.2018
4. ਗੁਰਚਰਨ ਸਿੰਘ ਅਰਸ਼ੀ (ਡਾ.) ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਈਸਾਈ ਮਿਸ਼ਨਰੀਆਂ ਦੀ ਦੇਣ, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1975, ਪੰਨਾ 14
5. ਸਤੀਸ਼ ਕੁਮਾਰ ਵਰਮਾ (ਡਾ), ਪੰਜਾਬੀ ਨਾਟ-ਮੰਚ ਦਾ ਨਿਕਾਸ ਤੇ ਵਿਕਾਸ, ਨੈਸ਼ਨਲ ਬੁੱਕ ਟਰੱਸਟ, ਦਿੱਲੀ, 2011, ਪੰਨਾ 20
6. ਗੁਰਦਿਆਲ ਸਿੰਘ ਫੁੱਲ, ਪੰਜਾਬੀ ਨਾਟਕ: ਸਰੂਪ ਸਿਧਾਂਤ ਤੇ ਵਿਕਾਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1988, ਪੰਨਾ 255
7. ਗੁਰਚਰਨ ਸਿੰਘ ਅਰਸ਼ੀ (ਡਾ.) ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਈਸਾਈ ਮਿਸ਼ਨਰੀਆਂ ਦੀ ਦੇਣ, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1975, ਪੰਨਾ 146
8. ਸਤੀਸ਼ ਕੁਮਾਰ ਵਰਮਾ (ਡਾ) ਪੰਜਾਬੀ ਨਾਟ-ਮੰਚ ਦਾ ਨਿਕਾਸ ਤੇ ਵਿਕਾਸ, ਨੈਸ਼ਨਲ ਬੁੱਕ ਟਰੱਸਟ, ਦਿੱਲੀ, 2011, ਪੰਨਾ 25.