ਬਿਰਤਾਂਤ ਆਪਸ ਵਿੱਚ ਜੁੜੀਆਂ ਹੋਈਆਂ ਘਟਨਾਵਾਂ ਨੂੰ ਪਾਠਕਾਂ ਅੱਗੇ ਲਿਖਤੀ ਰੂਪ ਜਾਂ ਬੋਲ ਚਾਲ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਬਿਰਤਾਂਤ ਦਾ ਇਤਿਹਾਸ ਮਨੁੱਖਤਾ ਦੇ ਇਤਹਾਸ ਨਾਲ ਹੀ ਸੁਰੂ ਹੋ ਜਾਂਦਾ ਹੈ। ਅੱਜ ਤੱਕ ਦਾ ਕੋਈ ਵੀ ਅਜਿਹਾ ਸੱਭਿਆਚਾਰ ਨਹੀਂ ਹੋਇਆ ਜਿਸ ਕੋਲ ਬਿਰਤਾਂਤ ਨਾ ਹੋਵੇ। ਬਿਰਤਾਂਤ ਵਿੱਚ ਜੀਵਨੀਆਂ, ਸਫਰਨਾਮੇ, ਮਿੱਥ, ਜਨਮ ਸਾਖੀਆ, ਸਾਹਿਤ, ਕਾਵਿ ਅਤੇ ਡਰਾਮੇਂ ਆ ਜਾਂਦੇ ਹਨ। ਬਿਰਤਾਂਤ ਮਾਨਵੀਂ ਕਲਾਤਮਿਕਤਾ ਦੇ ਹਰ ਰੂਪ ਵਿੱਚ ਵੇਖਿਆ ਜਾ ਸਕਦਾ ਹੈ। ਜਿਵੇ ਕਿ ਏਹੁ ਹਮਾਰਾ ਜੀਵਣਾ ਨਾਵਲ ਵਿੱਚ ਭਾਨੋ ਔਰਤ ਦਾ ਬਿਰਤਾਂਤ ਪੇਸ਼ ਕੀਤਾ ਗਿਆ ਹੈ।
– ਉੱਪਲ, ਸਵਿੰਦਰ ਸਿੰਘ (ਡਾ.), ਪੰਜਾਬੀ ਨਾਵਲ : ਵਿਧੀ ਤੇ ਵਿਚਾਰ, ਪੰਜਾਬੀ ਰਾਈਟਰਜ਼ ਕੋਆਪਰੇਟਿਵ, ਦਿੱਲੀ, 1982.
– ਟਿਵਾਣਾ, ਦਲੀਪ ਕੌਰ, ਕਹਾਣੀ ਕਲਾ ਤੇ ਮੇਰਾ ਅਨੁਭਵ, ਭਾਸ਼ਾ ਵਿਭਾਗ, ਪਟਿਆਲਾ, 1977.
– ਪੰਜ ਪ੍ਰਮੁੱਖ ਕਹਾਣੀਕਾਰ, ਬਿੰਦੂ ਪ੍ਰਕਾਸ਼ਨ, ਪਟਿਆਲਾ, 1976.
– ਅਗਨੀ ਪ੍ਰੀਖਿਆ, ਆਰਸੀ ਪਬਲਿਸ਼ਰਜ਼, ਦਿੱਲੀ, 1967.
– ਏਹੁ ਹਮਾਰਾ ਜੀਵਣਾ, ਨਵਯੁੱਗ ਪਬਲਿਸ਼ਰਜ਼, ਦਿੱਲੀ, 1968.
– ਵਾਟ ਹਮਾਰੀ, ਨਵਯੁੱਗ ਪਬਲਿਸ਼ਰਜ਼, ਦਿੱਲੀ, 1970.
– ਸੂਰਜ ਤੇ ਸਮੁੰਦਰ, ਨਵਯੁੱਗ ਪਬਲਿਸ਼ਰਜ਼, ਦਿੱਲੀ,
– ਸਾਹਿਤਕ ਸਵੈ-ਜੀਵਨੀ( ਰਚਨਾ ਮੇਰੀ ਇਬਾਦਤ)
– ਤਾਰਾ ਸਿੰਘ (ਡਾ.), ਦਲੀਪ ਕੌਰ ਟਿਵਾਣਾ ਦਾ ਨਾਵਲ ਜਗਤ : ਪਰੰਪਰਾ ਅਤੇ ਆਧੁਨਿਕਤਾ ਦਾ ਸੰਵਾਦ, ਵੈਲਵਿਸ਼ ਪਬਲਿਸ਼ਰਜ਼, ਦਿੱਲੀ, 1996.