ਗੁਰਮੀਤ ਕੜਿਆਲਵੀ ਪੰਜਾਬੀ ਦਾ ਕਹਾਣੀਕਾਰ, ਨਾਟਕਕਾਰ, ਨਾਵਲਕਾਰ, ਬਾਲ ਸਾਹਿਤਕਾਰ, ਕਵੀ ਅਤੇ ਵਾਰਤਕ ਲੇਖਕ ਹੈ। ਉਹਨਾਂ ਨੇ ਪੰਜਾਬੀ ਸਾਹਿਤ ਸਿਰਜਨਾ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਗੁਰਮੀਤ ਕੜਿਆਲਵੀ ਹੁਣ ਤੱਕ ਅੱਕਦਾਬੂਟਾ(1993), ਊਣੇ (2001), ਆਤੂਖ਼ੋਜੀ (2006), ਢਾਲ਼ (2014) ਅਤੇ ਹਾਰੀਂਨਾ ਬਚਨਿਆ (2020) ਕਹਾਣੀ ਸੰਗ੍ਰਹਿ ਦੀ ਰਚਨਾ ਕਰ ਚੁੱਕੇ ਹਨ। ਹਥਲੇ ਖੋਜ ਪਰਚੇ ਵਿਚ ਅਸੀਂ ਗੁਰਮੀਤ ਕੜਿਆਲਵੀ ਦੀਆਂ ਕਹਾਣੀਆਂ ਨੂੰ ਜਾਤੀ ਹੀਣਤਾ ਦੇ ਅਧਿਐਨ ਵਜੋਂ ਵਿਚਾਰਨਾ ਹੈ।ਉਹ ਵਰਤਮਾਨ ਸਮੇਂ ਦੀਆਂ ਜਾਤੀ-ਪਾਤੀ ਸਮੱਸਿਆਵਾਂ ਨੂੰ ਆਪਣੀਆਂ ਕਹਾਣੀਆਂ ਰਾਹੀਂ ਪ੍ਰਗਟਾਉਣ ਵਾਲਾ ਇਕ ਚੇਤੰਨ ਕਹਾਣੀਕਾਰ ਹੈ।ਗੁਰਮੀਤ ਕੜਿਆਲਵੀ ਕਹਾਣੀਆਂ ਵਿਚ ਜਾਤੀ ਹੀਣਤਾ ਦੇ ਵਿਭਿੰਨ ਸਰੋਕਾਰਾਂ ਨੂੰ ਆਪਣੀ ਕਹਾਣੀਆਂ ਦੇ ਵਿਸ਼ੇ ਬਣਾ ਕੇ ਪੇਸ਼ ਕਰਦਾ ਹੈ।
1. ਡਾ. ਰਜਨੀਸ਼ ਬਹਾਦਰ ਸਿੰਘ, ਅਜੋਕੀ ਪੰਜਾਬੀ ਕਹਾਣੀ: ਕਥਾ ਪ੍ਰਵਚਨ, ਪੰਨਾ-59 2. ਡਾ. ਸਰਬਜੀਤ ਸਿੰਘ, ਪੁਸਤਕ ਪਰੰਪਰਾ ਤੇ ਪਰਵਾਹ, ਪੰਨਾ-17 3. ਡ.ਗੁਰਜੰਟ ਸਿੰਘ, ਮਨੋ ਵਿਸ਼ਲੇਸ਼ਣਾਤਮਕ ਸਾਹਿਤ-ਚਿੰਤਨ, ਪੰਨਾ-49 4. ਗੁਰਮੀਤ ਕੜਿਆਲਵੀ, ਊਣੇ, ਪੰਨਾ-129 5. ——ਉਹੀ——,ਪੰਨਾ- 41 6.——ਉਹੀ—–ਢਾਲ, ਪੰਨਾ-100 7.——-ਉਹੀ———,ਪੰਨਾ-50