1947 ਈ ਤੋਂ ਬਾਅਦ ਦੀ ਪੰਜਾਬੀ ਕਵਿਤਾ ਨੂੰ ਉਤਰ ਬਸਤੀਵਾਦੀ ਕਵਿਤਾ ਵਿਚ ਸ਼ੁਮਾਰ ਕੀਤਾ ਜਾਂਦਾ ਹੈ। ਇਸ ਬਸਤੀਵਾਦੀ ਦੌਰ ਵਿੱਚ ਜਿਹੜੀਆਂ ਜਿਹੜੀਆਂ ਪ੍ਰਵਿਰਤੀਆਂ ਸਾਹਮਣੇ ਆਈਆਂ ਹਨ, ਉਹਨਾਂ ਵਿੱਚ ਪ੍ਰਯੋਗਵਾਦੀ ਕਾਵਿ ਪ੍ਰਵਿਰਤੀਆਂ, ਜੁਝਾਰਵਾਦੀ ਕਵਿਤਾ, ਪੰਜਾਬ ਸੰਕਟ ਦੀ ਕਵਿਤਾ, ਪਰਵਾਸੀ ਪੰਜਾਬੀ ਕਵਿਤਾ ਆਦਿ ਦਾ ਨਾਮ ਲਿਆ ਜਾ ਸਕਦਾ ਹੈ। ਪ੍ਰਯੋਗਵਾਦੀ ਕਾਵਿ-ਪ੍ਰਵਿਰਤੀ, ਪ੍ਰਗਤੀਵਾਦੀ ਕਾਵਿ ਪ੍ਰਵਿਰਤੀ ਦੇ ਵਿਰੋਧ ਵਿਚ ਪੈਂਦਾ ਹੋਣ ਵਾਲੀ ਕਾਵਿ ਪ੍ਰਵਿਰਤੀ ਹੈ।
1. ਹਰਬਖ਼ਸ਼ ਮਕਸੂਦਪੁਰੀ, ਕ੍ਰਾਂਤੀਕਾਰੀ ਸਿੱਖ ਲਹਿਰ ਅਤੇ ਪ੍ਰਤੀ ਕ੍ਰਾਂਤੀ, ਪੰਨਾ- 114
2. ਪ੍ਰੋ. ਸੁਹਿੰਦਰ ਬੀਰ, ਪੰਜਾਬੀ ਸਾਹਿਤ ਥੀਮ ਅਤੇ ਵਿਹਾਰ, ਪੰਨਾ249-50
3. ਹਰਬਖ਼ਸ਼ ਮਕਸੂਦਪੁਰੀ, ਕ੍ਰਾਂਤੀਕਾਰੀ ਸਿੱਖ ਲਹਿਰ ਅਤੇ ਪ੍ਰਤੀ ਕ੍ਰਾਂਤੀ,ਪੰਨਾ-115
4. ਡਾ. ਬਲਜੀਤ ਕੌਰ, 20 ਵੀਂ ਸਦੀ ਦੀ ਪੰਜਾਬੀ ਕਵਿਤਾ, ਪੰਨਾ-217
5. ਪ੍ਰੋ. ਸੁਹਿੰਦਰ ਬੀਰ, ਪੰਜਾਬੀ ਸਾਹਿਤ ਥੀਮ ਅਤੇ ਵਿਹਾਰ, ਪੰਨਾ-166
6. ਡਾ. ਬਲਜੀਤ ਕੌਰ, 20 ਵੀਂ ਸਦੀ ਦੀ ਪੰਜਾਬੀ ਕਵਿਤਾ, ਪੰਨਾ-217
7. ਡਾ. ਜਗਤਾਰ,ਪਰਿੰਦਿਆਂ ਦਾ ਮਰਸੀਆਂ,ਚਨੁਕਰੀ ਸ਼ਾਮ,ਪੰਨਾ-26
8. ਰਾਜਿੰਦਰ ਪਾਲ ਸਿੰਘ, ਪਾਸ਼ ਮੈਂ ਹੁਣ ਵਿਦਾ ਹੁੰਦਾ ਹਾਂ, ਪੰਨਾ-9 ,
9. ਸੁਰਜੀਤ ਪਾਤਰ,ਮੇਰੀ ਆਵਾਜ਼ ਦੀ ਆਵਾਰਗੀ ਨੂੰ, ਬਿਰਖ ਅਰਜ਼ ਕਰੇ, ਪੰਨਾ- 55-56