ਐੱਮ.ਐੱਸ ਰੰਧਾਵਾ ਦੀ ਸ਼ਖਸੀਅਤ ਇੱਕ ਬਹੁਪੱਖੀ ਸ਼ਖਸੀਅਤ ਹੈ। ਉਹ ਸਾਹਿਤਕਾਰਾਂ ਲਈ ਸਹਿਤ ਰਸੀਏ, ਵਿਗਿਆਨਕਾਂ ਲਈ ਵਿਗਿਆਨ-ਕਰਤਾ । ਉਹਨਾਂ ਦੀ ਪੰਜਾਬ ਨੂੰ ਮਹਾਨ ਦੇਣ ਪੰਜਾਬ ਦੀ ਕਿਸਾਨੀ ਅਤੇ ਖੇਤੀਬਾੜੀ ਨੂੰ ਉੱਨਤ ਕਰਨਾ ਸੀ। ਉਹ ਅਜ਼ਾਦੀ ਤੋਂ ਬਾਅਦ ਖੇਤੀਬਾੜੀ ਨਾਲ ਸਬੰਧਿਤ ਕਈ ਅਹੁਦਿਆਂ ਤੇ ਜਿਵੇਂ ਡਾਇਰੈਕਟਰ ਜਨਰਲ ਅਤੇ ਵਾਈਸ ਪ੍ਰੈਜੀਡੈਂਟ ਆਫ ਆਈ.ਸੀ.ਏ.ਆਰ ਅਤੇ ਵਾਈਸ ਚਾਸਲਰ ਆਫ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਰਹੇ2। ਜਿਸ ਕਾਰਨ ਉਹਨਾਂ ਨੂੰ ਪੰਜਾਬ ਦੇ ਕਿਸਾਨਾਂ ਲਈ ਕੰਮ ਕਰਨ ਦਾ ਮੌਕਾ ਮਿਲਿਆ।
1. ਗੁਲਜ਼ਾਰ ਸਿੰਘ ਸੰਧੂ, ਐੱਮ.ਐੱਸ ਰੰਧਾਵਾ ਇੱਕ ਬਹੁ-ਮੁੱਖੀ ਪ੍ਰਤਿਭਾ, ਅਭਿਨੰਦਨ ਗ੍ਰੰਥ, ਨਵਯੁੱਗ ਪਬਲਿਸ਼ਰਜ਼, ਦਿੱਲੀ, ਪੰਨਾ. 49
2. ਐੱਮ.ਐੱਸ ਸਵਾਮੀਨਾਥਨ, ਡਾ.ਐਮ.ਐੱਸ ਰੰਧਾਵਾ ਅਤੇ ਖੇਤੀਬਾੜੀ ਪੁਨਰਜਾਗ੍ਰਿਤੀ ਭਾਰਤ ਵਿੱਚ ਮੇਕਰ ਆਫ ਔਰ ਮੌਡਰਨ ਇੰਡੀਆ, ਡਾ. ਮਨਜੀਤ ਸਿੰਘ ਕੰਗ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, 2009 , ਪੰਨਾ. 1
3. ਐੱਮ.ਐੱਸ. ਸਵਾਮੀਨਾਥਨ- ਡਾ.ਐਮ.ਐੱਸ ਰੰਧਾਵਾ ਅਤੇ ਖੇਤੀਬਾੜੀ ਪੁਨਰਜਾਗ੍ਰਿਤੀ ਭਾਰਤ ਵਿੱਚ ਮੇਕਰ ਆਫ ਔਰ ਮੌਡਰਨ ਇੰਡੀਆ, ਡਾ. ਮਨਜੀਤ ਸਿੰਘ ਕੰਗ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, 2009 , ਪੰਨਾ. 2
4. ਐੱਮ.ਐੱਸ. ਰੰਧਾਵਾ, ਹਰੀ ਕ੍ਰਾਂਤੀ, ਵਿਕਾਸ ਪਬਲੀਸ਼ਰਜ਼, ਦਿੱਲੀ, 1974, ਪੰਨਾ. 3-6
5. Norman Scott, A History of Agriculture in Europe and America, London, P.P. 208, 209
6. ਐੱਮ.ਐੱਸ ਰੰਧਾਵਾ, ਹਰੀ ਕ੍ਰਾਂਤੀ, ਵਿਕਾਸ ਪਬਲੀਸ਼ਰਜ਼, ਦਿੱਲੀ, 1974, ਪੰਨਾ. 47